Seven Rivers

 

  HAMAYAT SONG 

 

VIDEO  SONG

AUDIO SONG

 

Song Lyrics

Horan di hamayat jadon karan lago taan
Ohdo

n samjho ki data ne sukhale karte
Horan di himayat jadon karan lago taan
Ohdon samjho ki data ne sukhale karte

Jinni hathi mangiyan duawan ohi hath
Aaj sukh naal daan den wale karte

Horan di hamayat jadon karan lago taan
Ohdon samjho ki data ne sukhale karte
Horan di himayat jadon karan lago taan
Ohdon samjho ki data ne sukhale karte

Aisa buha khuleya khadaak hoya na
Noor diyan laatan vall chaak hoya na
Jadon sabbe manas di jaat jaapde
Kiddan kahiye appan sadda paak hoya na x (2)

Jadon tak chaudhary ton chaak hoya na
Ranjhe da vi heer naal saak hoya na
Ho jehda suchi ashiqui ch khaak hoya na
Ji rehmat’an vi ohdon vallon taale karte

Horan di hamayat jadon karan lago taan
Ohdon samjho ki data ne sukhale karte
Horan di himayat jadon karan lago taan
Ohdon samjho ki data ne sukhale karte

Pauna deyan bulleyan to baat udd gayi
Roohan vichon mehakdi saughat udd gayi
Chauhan passe vallde ne lakh sooraje
Zindagi chon kaali boli raat udd gayi x (2)

Aakdan di ochhi jehi aukaat udd gayi
Mere vichon mere wali zaat udd gayi
Aib te fareb di baraat udd gayi
Ji sadde te karam saiyan bahle karte

Horan di hamayat jadon karan lago taan
Ohdon samjho ki data ne sukhale karte
Horan di himayat jadon karan lago taan
Ohdon samjho ki data ne sukhale karte

Ohi gallan soch ajj hasse aunde aa
Ke sadde buhe saade vi udase aunde aa
Lokan hisse aundi sada khand mishri
Sadde hisse noon de patase aunde aa x (2)

Labbe na lafaz shukrane kehn nu
Subah shaam karide bahane kehn nu
Takk Sartaaj aa fasaane kehn nu
Tu mana moohi warke vi kaale karte

Horan di hamayat jadon karan lago taan
Ohdon samjho ki data ne sukhale karte
Horan di himayat jadon karan lago taan
Ohdon samjho ki data ne sukhale karte

Assi vi vyont jehi banayi hoyi aa
Jinni vi elaahi eh kamayi hoyi aa
Geetan deyan pandeyan ch paake wandni
Ambaron khumari jehdi aayi hoyi aa x (2)

Aaj saande karaj sanware maula ne
Rang Firdaus wale vaare maula ne
Lagda farishte vi saare maula ne
Ji khush hoke sadde Eid wale karte

Horan di himayat jadon karan lago taan
Ohdon samjho ki data ne sukhale karte
Jinni hathi mangiyan duawan ohi hath
Aaj sukh naal daan den wale karte

Horan di hamayat jadon karan lago taan
Ohdon samjho ki data ne sukhale karte
Samjho ki data ne sukhale karte
Ohdon samjho ki data ne sukhale karte


 

PYAR DE MAREEZ

Audio Song

 

Pyar De Mareez Song Lyrics

Jihna Uche Daraa’n Ne
Dilase Ditte Dilan Nu Ji
Jihna Uche Daraa’n Ne
Dilase Ditte Dillan Nu Ji
Sajjda Ae Essi Dehleez Nu

Ajj Nahi Taan Fer Kade
Mull Pta Lag Ju Ga
Chherhiye Naa Pyaar
De Mareez Nu
Ajj Nahi Taan Fer Kadde
Mull Pta Lagg Ju Ga
Chherhiye Na Pyaar
De Mareez Nu

Ishqa Awalleyan Da
Rabb Wallon Ghalleyan Da
Eh Taan Bas Jhalleyan Da Kamm Hai
Bheerh Wich Rall Kookan
Maarna Asool Nahi Ji
Eh Taan Bas Kalleyan Da Kamm Hai

 

Gaur Naa’ Deewaneyan Di
Zindagi Ch Jhaat Maari’n
Reejh Naal Wekhi’n Har Cheez Nu

Ajj Nahi Taan Fer Kadde
Mull Pta Lagg Ju Ga
Chherhiye Naa Pyaar
De Mareez Nu

Ikk Pyaar Alrha’n Da
Anhiyan Mohabbat’an De
Baaj Kujh Hor Nahiyo Wekhda
Oh Taan Chaal Apni Di
Lor Wich Turi Janda
Waqta’n Di Tor Nahiyo Wekhda
Yaar Di Nishani Rakhe
Har Welle Naal Jiven
Saahmb Saahmb Rakhida Taveez Nu

Ajj Nahi Taan Fer Kadde
Mull Pta Lagg Ju Ga
Chherhiye Naa Pyaar
De Mareez Nu

Inna Te Yaqeen Mainu
Haige Ae Ke Ikk Waari
Sabh Nu Pyaar Kade Hunda Ae
Bhaavein Sartaaj Fer
Banh Ke Bitha Lao Dil
Kera’n Taan Varaar Kade Hunda Ae
Sachiyan Mohabbat’an Nu
Kehan Di Ni Lorh Aape
Pta Lagg Janda Ae Ajeez Nu

Ajj Nahi Taan Fer Kadde
Mull Pta Lagg Ju Ga
Chherhiye Naa Pyaar
De Mareez Nu

Jihna Uche Daraa’n Ne
Dilase Ditte Dillan Nu Ji
Sajjda Ae Essi Dehleez Nu

Ajj Nahi Taan Fer Kadde
Mull Pta Lagg Ju Ga
Chherhiye Naa Pyaar
De Mareez Nu
Chherhiye Naa Pyaar
De Mareez Nu
Chherhiye Naa Pyaar
De Mareez Nu.

 

GURMUKHI DA BETA 

By Satinder Sartaaj

ਜਿਹਨੂੰ ਖ਼ੁਦ ਬਣਾ ਕੇ ਸ਼ਾਯਰ
ਕਰਤੇ ਨੇ ਬਖ਼ਸ਼ੀ ਕਵਿਤਾ
ਕਰਤੇ ਨੇ ਬਖ਼ਸ਼ੀ ਕਵਿਤਾਜਿਹਨੂੰ ਖ਼ੁਦ ਬਣਾ ਕੇ ਸ਼ਾਯਰ, ਕਰਤੇ ਨੇ ਬਖ਼ਸ਼ੀ ਕਵਿਤਾ
ਜਿਹਨੂੰ ਖ਼ੁਦ ਬਣਾ ਕੇ ਸ਼ਾਯਰ ਕਰਤੇ ਨੇ ਬਖ਼ਸ਼ੀ ਕਵਿਤਾ
‘ਸਰਤਾਜ’ ਨਾਮ ਦੇ ਕੇ ਓਹਨੂੰ ਖੋਰਦੇ ਨੇ ਅੱਖਰ!
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ!ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ!
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ!ਫੁੱਲਾਂ ਨੂੰ ਕੋਣ ਦੱਸੇ (ਕਿ) ਥੋਨੂੰ ਦਾਨ ‘ਚ ਮਿਲ਼ੇ ਨੇ
ਫੁੱਲਾਂ ਨੂੰ ਕੋਣ ਦੱਸੇ (ਕਿ) ਥੋਨੂੰ ਦਾਨ ‘ਚ ਮਿਲ਼ੇ ਨੇ
ਜਿਹੜੀ ਟਿੱਬਿਆਂ ‘ਚ ਟਹਿਕੇ ਉਸ ਥ੍ਹੋਰ ਦੇ ਨੇ ਅੱਖਰ!
ਆ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ!ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ!
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ!ਕੋਇਲਾਂ
ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ ਪਰ
ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ ਪਰ
ਜਿਹੜਾ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ!
ਆ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ!ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ!
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ!ਜਿਹੜੀ ਹਜ਼ਾਰਿਆਂ ਤੋਂ ਜੰਗ ਤੀਕ ਲੈ ਕੇ ਆਉਂਦੀ
ਜਿਹੜੀ ਹਜ਼ਾਰਿਆਂ ਤੋਂ ਜੰਗ ਤੀਕ ਲੈ ਕੇ ਆਉਂਦੀ
ਆ ਜਿਹੜੀ ਆਸ਼ਕਾਂ ਨੂੰ ਖਿੱਚਦੀ, ਉਸ ਡੋਰ ਦੇ ਨੇ ਅੱਖਰ
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ!ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ!
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ!ਆ ਚੰਨ ਚਮਕ ਚਮਕ ਹਸਦਾ, ਰਿਸ਼ਮਾਂ ਨੂੰ ਮਾਨ ਹੋਵੇ
ਰਿਸ਼ਮਾਂ ਨੂੰ ਮਾਨ ਹੋਵੇ, ਰਿਸ਼ਮਾਂ ਨੂੰ ਮਾਨ ਹੋਵੇ
ਆ ਚੰਨ ਚਮਕ ਚਮਕ ਹਸਦਾ, ਰਿਸ਼ਮਾਂ ਨੂੰ ਮਾਨ ਹੋਵੇ
ਰਿਸ਼ਮਾਂ ਨੂੰ ਮਾਨ ਹੋਵੇ, ਰਿਸ਼ਮਾਂ ਨੂੰ ਮਾਨ ਹੋਵੇ
ਆ ਜੀਹਦੇ ਕਰਕੇ ਇਸ਼ਕ ਜਿਓਂਦਾ, ਜੀ ਚਕੋਰ ਦੇ ਨੇ ਅੱਖਰ
ਆ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ!ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ!
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ!ਪੰਜਾਬ ਦੀ ਵਿਰਾਸਤ ਜਦੋਂ ਮੜ੍ਹਕ ਨਾਲ਼ ਤੁਰਦੀ
ਪੰਜਾਬ ਦੀ ਵਿਰਾਸਤ ਜਦੋਂ ਮੜ੍ਹਕ ਨਾਲ਼ ਤੁਰਦੀ
ਝਾਂਜਰ ‘ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ!
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ!ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ!
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ!ਸਿੰਧ ਬਿਆਸ ਰਾਵੀ ਘੱਘਰ, ਸਤਲੁਜ ਚੇਨਾਬ ਜਿਹਲਮ
ਸਿੰਧ ਬਿਆਸ ਰਾਵੀ ਘੱਘਰ, ਸਤਲੁਜ ਚੇਨਾਬ ਜਿਹਲਮ
ਸਿੰਧ ਬਿਆਸ ਰਾਵੀ ਘੱਘਰ, ਸਤਲੁਜ ਚੇਨਾਬ ਜਿਹਲਮ
ਕਲਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ!
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ!ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ!
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ!