PIND MURH CHLLIYE

Hamza

PIND MURH CHLLIYE

Posted OnAugust 1, 2019 0

PIND MURH CHLLIYE

Mangeya Malik De Dehnda Jay Chazz Mangen Da Hovein
Muskil Nu v Darr Laggda Jaddh Mehram Naal Khaulavein
Chall mittran … Chall Mittran …
ਚੱਲ ਮਿੱਤਰਾ ਹੁਣ ਪਿੰਡ
ਮੁੜ ਚੱਲੀਏ
ਜਿੱਥੇ ਹੋਣ ਉਡੀਕਾਂ
ਚੱਲ ਮਿੱਤਰਾ ਹੁਣ ਪਿੰਡ
ਮੁੜ ਚੱਲੀਏ
ਜਿੱਥੇ ਹੋਣ ਉਡੀਕਾਂ
ਚਿਰ ਹੋਇਆ ਕਦੇ ਪੈਰ ਨੀ
ਪਾਇਆ
ਲੰਗੀਆਂ ਬਹੁਤ ਤਰੀਕਾਂ

ਕੁਝ ਨਈ ਏ ਬਸ ਓਹਲਾ ਈ ਏ
ਓਹਲੇ ਦਾ ਈ ਰੌਲਾ
ਵਿੱਚ ਰੌਲੇ ਦੇ ਰੁਲ ਗਈ
ਦੁਨੀਆਂ
ਹੱਸਦਾ ਬੈਠਾ ਮੌਲਾ
ਚੱਲ ਮਿੱਤਰਾ ਹੁਣ ਪਿੰਡ
ਮੁੜ ਚੱਲੀਏ
ਜਿੱਥੇ ਹੋਣ ਉਡੀਕਾਂ.

Tags:

Leave a Reply

Your email address will not be published. Required fields are marked *